Malerkotla News : ਮਲੇਰਕੋਟਲਾ ਦੇ ਪਿੰਡ ਫੈਜਗੜ ਵਿੱਚ ਇੱਕ ਮਾਂ ਅਤੇ ਪਿਤਾ ਆਪਣੇ ਨੌਜਵਾਨ ਬੱਚੇ ਨੂੰ ਜੰਜੀਰਾਂ ਨਾਲ ਜਕੜ ਕੇ ਰੱਖਣ ਲਈ ਮਜਬੂਰ ਹਨ ਕਿਉਂਕਿ ਇਹ ਨੌਜਵਾਨ ਮੰਦਬੁੱਧੀ ਹੈ ਅਤੇ ਇਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਘਰ ਵਿੱਚ ਗਰੀਬੀ ਇੰਨ ...